ਬੀਤੇ ਦਿਨ ਮੁਹਾਲੀ ਵਿੱਚ ਇੱਕ ਪਰਿਵਾਰ ਆਪਣੇ ਕਿਸੇ ਰਿਸ਼ਤੇਦਾਰ ਦੇ ਸਮਾਗਮ 'ਤੇ ਗਿਆ ਸੀ | ਜਿਸ ਪਿੱਛੋਂ ਦੁਪਹਿਰ ਦੇ ਕਰੀਬ 3 ਵਜੇ ਦੋ ਲੜਕਿਆਂ ਵਲੋਂ ਉਨ੍ਹਾਂ ਦੇ ਘਰ ਦਾ ਤਾਲਾ ਤੋੜ ਕੇ ਦਾਖ਼ਲ ਹੋਣ ਤੋਂ ਬਾਅਦ ਨਕਦੀ ਤੇ ਸੋਨਾ ਦੇ ਨਾਲ-ਨਾਲ ਪਰਿਵਾਰ ਦੇ ਪਾਸਪੋਰਟ ਵੀ ਚੋਰੀ ਕਰ ਲਏ ਗਏ |